HOME » Top Videos » Punjab
Share whatsapp

ਸਰਪੰਚ 'ਤੇ ਜਾਨਲੇਵਾ ਹਮਲਾ, ਚੋਣ ਹਾਰੇ ਕਾਂਗਰਸੀ ਉਮੀਦਵਾਰ ਦੇ ਲੜਕੇ 'ਤੇ ਲੱਗੇ ਇਲਜ਼ਾਮ

Punjab | 09:20 AM IST Jan 07, 2019

ਬਰਨਾਲਾ ਦੇ ਪਿੰਡ ਸੁਖਪੁਰਾ ਮੌੜ ਵਿੱਚ ਨਵੇਂ ਚੁਣੇ ਸਰਪੰਚ ਗੁਰਦੇਵ ਸਿੰਘ ’ਤੇ ਜਾਨਲੇਵਾ ਹਮਲਾ ਹੋ ਗਿਆ। ਹਮਲੇ ਦੇ ਦੋਸ਼ ਸਰਪੰਚੀ ਦੀ ਚੋਣ ਹਾਰੇ ਕਾਂਗਰਸੀ ਉਮੀਦਵਾਰ ਦੇ ਲੜਕੇ ਤੇ ਉਸ ਦੇ ਸਾਥੀਆਂ ਤੇ ਲੱਗੇ ਹਨ। ਹਮਲਾਵਰਾਂ ਨੇ ਸਰਪੰਚ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਹੋਰ ਗੰਭੀਰ ਸੱਟਾਂ ਮਾਰੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE