HOME » Top Videos » Punjab
Share whatsapp

ਕਾਂਗਰਸ ਪ੍ਰਧਾਨ ਜਾਖੜ ਦੇ ਘਰ ਤੇ ਇੱਟਾਂ-ਰੋੜਿਆਂ ਨਾਲ ਹਮਲਾ, ਅੱਗ ਲਾਉਣ ਦੀ ਕੋਸ਼ਿਸ਼

Punjab | 04:27 PM IST Aug 16, 2019

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਘਰ ਤੇ ਹਮਲਾ ਹੋਇਆ ਹੈ। ਇਲਜ਼ਾਮ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਰਮੇਸ਼ ਸੋਨੀ ਨੇ ਇਹ ਹਮਲਾ ਕੀਤਾ। ਅਬੋਹਰ ਦੇ ਸਾਊਥ ਐਵਿਨਿਊ ਵਿੱਚ ਜਾਖੜ ਦੀ ਕੋਠੀ ਤੇ ਇੱਟਾਂ-ਰੋੜੇ ਮਾਰੇ ਗਏ ਅਤੇ ਨਾਲ ਹੀ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ।

SHOW MORE