HOME » Top Videos » Punjab
Agenda Punjab : 4 ਸਾਲ ਦੀਆਂ ਕਮੀਆਂ 4 ਮਹੀਨੇ 'ਚ ਪੂਰੀਆਂ ਕਰਨ ਦੀ ਕੋਸ਼ਿਸ਼- ਵੇਰਕਾ
Punjab | 01:48 PM IST Dec 17, 2021
ਨਿਊਜ਼ ਪੰਜਾਬ 18 ਦਾ ਮੈਗਾ ਸ਼ੋਅ Agenda Punjab ਦੇ ਮੰਚ 'ਤੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਮੱਸਿਆ ਸੀ ਕੀ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀ ਤੇ ਨਾ ਹੀ ਕਦੀ ਲੋਕਾਂ ਵਿੱਚ ਉਨ੍ਹਾਂ ਦੀ ਸਮੱਸਿਆਵਾਂ ਸੁਨਣ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸੀਐੱਮ ਚੰਨੀ ਲੋਕਾਂ ਚ ਹੀ ਰਹਿੰਦੇ। ਵੇਰਕਾ ਨੇ ਕਿਹਾ ਕਿ ਜੋ ਕੰਮ ਕੈਪਟਨ ਨੇ ਨਹੀਂ ਕੀਤੇ ਉਹ ਕੰਮ ਚੰਨੀ ਕਰ ਰਹੇ ਨੇ ਤੇ 4 ਸਾਲ ਦੀਆਂ ਕਮੀਆਂ ਨੂੰ 4 ਮਹੀਨੇ ਚ ਪੂਰੀਆਂ ਕਰ ਰਹੇ।
SHOW MORE-
-
ਰਾਜਾ ਵੜਿੰਗ ਦਾ ਜਾਖੜ 'ਤੇ ਪਲਟਵਾਰ, ਕਿਹਾ; ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ..
-
Derabassi : ਭਿਆਨਕ ਅੱਗ ਨੇ ਜਿਊਂਦੀ ਸਾੜੀ ਡੇਢ ਸਾਲਾ ਬੱਚੀ, 40 ਝੁੱਗੀਆਂ ਕੀਤੀਆਂ ਰਾਖ
-
ਮਾਨ ਵੱਲੋਂ PM ਮੋਦੀ ਦਾ ਧਨਵਾਦ, ਮਾਮਲਾ ਕਣਕ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦਾ
-
'ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਕੇਸ ਦਰਜ ਕਰਨਾ ਨਾਕਾਬਲੇ ਬਰਦਾਸ਼ਤ'
-