HOME » Top Videos » Punjab
Share whatsapp

ਕਰੀਬ 3 ਹਜ਼ਾਰ ਗਾਵਾਂ ਦੇ ਨਾਲ ਬਾਬਾ ਪਹੁੰਚੇ ਸੁਲਤਾਨਪੁਰ ਲੋਧੀ, ਪ੍ਰਸ਼ਾਸਨ ਵਿਚਾਲੇ ਟਕਰਾਅ

Punjab | 03:24 PM IST Nov 15, 2019

ਸੁਲਤਾਨਪੁਰ ਲੋਧੀ 'ਚ ਤਣਾਅ ਵਾਲੀ ਸਥਿਤੀ ਬਣ ਗਈ ਹੈ। ਨਿਹੰਗ ਬਾਬਾ ਦਲ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਟਕਰਾਅ ਵਾਲੇ ਹਲਾਤ ਬਣੇ ਹਨ। ਅਸਲ ਵਿੱਚ ਕਰੀਬ 3 ਹਜ਼ਾਰ ਗਾਵਾਂ ਦੇ ਨਾਲ ਬਾਬਾ ਸੁਲਤਾਨਪੁਰ ਲੋਧੀ 'ਚ ਦਾਖਲ ਹੋਣਾ ਚਾਹੁੰਦੇ ਸਨ।  ਪ੍ਰਸ਼ਾਸਨ ਨੇ ਸ਼ਹਿਰ 'ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ। ਪ੍ਰਸ਼ਾਸਨ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦਾ ਹਵਾਲਾ ਕੀਤਾ ਹੈ। ਸ਼ਹਿਰ ਦੇ ਬਾਹਰ ਹੀ ਨਿਹੰਗ ਬਾਬਾ ਦਲ ਨੂੰ ਰੋਕਿਆ ਗਿਆ ਹੈ।

 

 

SHOW MORE