ਰਾਜਾ ਵੜਿੰਗ ਨੇ ਦੱਸਿਆ ਕਿੰਨੀਆ ਵੋਟਾਂ ਨਾਲ ਹਾਰ ਗਈ ਬੀਬੀ ਬਾਦਲ...!
Punjab | 05:29 PM IST May 19, 2019
ਬਠਿੰਡਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਆਪਣੇ ਵਿਰੁੱਧੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਾਰੇ ਚੋਣ ਨਤੀਜਾ ਆਉਣ ਤੋਂ ਪਹਿਲਾਂ ਹੀ ਨਤੀਜਾ ਸੁਣਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਰਮਾਏਦਾਰ ਬਾਦਲਾਂ ਦੀ ਨੁੰਹ ਇੱਕ ਲੱਖ ਵੋਟਰਾਂ ਦੇ ਫਰਕ ਨਾਲ ਹਾਰਨ ਜਾ ਰਹੀ ਹੈ।
ਇਸਦੇ ਨਾਲ ਉਨ੍ਹਾਂ ਨੇ ਕਾਂਗਰਸ ਪਾਰਟੀ ਉੱਤੇ ਲੱਗੇ ਗੁੰਡਾਗਰਦੀ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਣੀ ਪਾਰਟੀ ਬਾਰੇ ਦਿੱਤੇ ਬਿਆਨਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਵੱਡੇ ਨੇਤਾਵਾਂ ਦਾ ਮਾਮਲਾ ਹੈ। ਉਹ ਇਸਾ ਬਾਰੇ ਕੁੱਝ ਨਹੀਂ ਕਹਿ ਸਕਦੇ। ਉਨ੍ਹਾਂ ਨੇ ਮੁੜ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਹਾਰ ਗਿਆ ਹੈ ਤੇ ਆਮ ਪਰਿਵਾਰ ਦਾ ਬੇਟਾ ਜਿੱਤ ਗਿਆ ਹੈ।
-
Video: ਸ਼੍ਰੋਮਣੀ ਕਮੇਟੀ ਮੁਲਾ਼ਜਮਾਂ ਵੱਲੋਂ ਹਰਮੰਦਿਰ ਸਾਹਿਬ ਵਿਖੇ ਬਜ਼ੁਰਗ ਦੀ ਖਿੱਚ-ਧੂਹ
-
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ 'ਚ ਕੀ ਹੈ? ਕਿਹੜੇ ਸਬੂਤਾਂ ਨੂੰ ਆਧਾਰ ਬਣਾਇਆ
-
-
ਟਾਈਟਲਰ ਦੀ ਟੀ-ਸ਼ਰਟ ਪਾਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਖਿਲਾਫ FIR
-
ਲੋਕਾਂ ਨੇ ਘੇਰਿਆ AAP ਵਿਧਾਇਕ, ਲਾਈ ਸਵਾਲਾਂ ਦੀ ਝੜੀ; ਨਹੀਂ ਆਇਆ ਕੋਈ ਜਵਾਬ
-
MLA ਪਠਾਣਮਾਜਰਾ ਜਾਨੋ ਮਾਰਨ ਦੀਆਂ ਦੇ ਰਹੇ ਨੇ ਧਮਕੀਆਂ; ਦੋਸ਼ ਲਾਉਣ ਵਾਲੀ ਔਰਤ ਦੇ ਖੁਲਾਸੇ