HOME » Top Videos » Punjab
'ਆਪ' ਵਿਧਾਇਕ ਬਲਜਿੰਦਰ ਕੌਰ ਨੇ ਮਨਾਈ ਲੋਹੜੀ, ਆਪਣੇ ਹਲਕੇ ਦੀਆਂ ਔਰਤਾਂ ਨਾਲ ਕੀਤਾ ਡਾਂਸ
Punjab | 12:24 PM IST Jan 14, 2019
ਬੀਤੀ ਰਾਤ ਪੰਜਾਬੀਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਤਲਵੰਡੀ ਸਾਬੋ ਦੀ ਗੱਲ ਕਰੀਏ, ਤਾਂ ਇਥੇ ਵਿਧਾਇਕ ਬਲਜਿੰਦਰ ਕੌਰ ਨੇ ਹਲਕੇ ਦੇ ਲੋਕਾਂ ਨਾਲ ਲੋਹੜੀ ਮਨਾਈ। ਲੋਹੜੀ ਦੇ ਆਲੇ-ਦੁਆਲੇ ਜਦੋਂ ਭੰਗੜੇ ਪਾ ਕੇ ਜਸ਼ਨ ਮਨਾਉਣ ਦਾ ਮੌਕਾ ਆਇਆ, ਤਾਂ ਬਲਜਿੰਦਰ ਕੌਰ ਨੇ ਆਪਣੇ ਹਲਕੇ ਦੀਆਂ ਮਹਿਲਾਵਾਂ ਦੇ ਕਦਮ ਨਾਲ ਕਦਮ ਮਿਲਾਇਆ...ਤੇ ਬਹੁਤ ਮੰਨੋਰੰਜਨ ਕੀਤਾ।
SHOW MORE-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
-
-
Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ