HOME » Top Videos » Punjab
Share whatsapp

ਬਲਜੀਤ ਸਿੰਘ ਦਾਦੂਵਾਲ ਬਣੇ HSGPC ਦੇ ਪ੍ਰਧਾਨ, 2 ਵੋਟਾਂ ਨਾਲ ਹਾਸਿਲ ਕੀਤੀ ਜਿੱਤ

Punjab | 05:52 PM IST Aug 13, 2020

ਅੱਜ ਹਰਿਆਣਾ ਗੁਰਦੁਆਰਾ ਚ ਵੋਟਾਂ ਸੀ ਤੇ HSGPC ਦੇ ਪ੍ਰਧਾਨ ਬਣੇ ਬਲਜੀਤ ਸਿੰਘ ਦਾਦੂਵਾਲ ਬਲਜੀਤ ਸਿੰਘ ਨੇ 2 ਵੋਟਾਂ ਦੇ ਨਾਲ ਜਿੱਤ ਹਾਸਿਲ ਕੀਤੀ ਹੈ ਪਹਿਲੀ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਬਲਜੀਤ ਸਿੰਘ ਦਾਦੂਵਾਲ ਨੂੰ 19 ਵੋਟਾਂ ਪਾਇਆ .

SHOW MORE