HOME » Videos » Punjab
Share whatsapp

ਮੀਂਹ ਕਰਕੇ ਗਊਸ਼ਾਲਾ ਦੀ ਡਿੱਗੀ ਛੱਤ, ਕਰੀਬ 100 ਗਾਵਾਂ ਹੇਠਾਂ ਦਬੀਆਂ

Punjab | 09:04 AM IST Jul 16, 2019

ਬਠਿੰਡਾ ਵਿੱਚ ਮੀਂਹ ਕਰਕੇ ਭਗਤਾ ਭਾਈਕਾ 'ਚ  ਮਹੇਸ਼ ਮੁਨੀ ਬੋਰੇ ਵਾਲਾ ਗਊਸ਼ਾਲਾ ਦੀ ਛੱਤ ਡਿੱਗਣ ਨਾਲ ਕਰੀਬ 100 ਗਊ ਥੱਲੇ ਦਬ ਗਈਆਂ ਹਨ। ਇਹ ਹਾਦਸਾ ਬੀਤੀ ਰਾਤ ਤੇਜ਼ ਬਾਰਿਸ਼ ਨਾਲ ਵਾਪਰਿਆ ਹੈ। ਵੱਡੀ ਗਿਣਤੀ ਵਿਚ ਲੋਕ ਬਚਾਓ ਕਾਰਜਾਂ ਵਿਚ ਲੱਗੇ ਹੋਏ ਹਨ।

 

SHOW MORE