HOME » Videos » Punjab
Share whatsapp

ਖੇਤਾਂ ਵਿਚ ਚੱਲਦੇ ਟਰੈਕਟਰ 'ਤੇ ਚੜ੍ਹਨ ਦੇ ਚੱਕਰ ਵਿਚ ਗਈ ਨੌਜਵਾਨ ਦੀ ਜਾਨ

Punjab | 08:51 PM IST Jan 08, 2019

ਸੋਸ਼ਲ ਮੀਡੀਆ ਉਤੇ ਇਕ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਇਕ ਟਰੈਕਟਰ ਖੇਤਾਂ ਵਿਚ ਬਿਨਾਂ ਡਰਾਇਵਰ ਚੱਲ ਰਿਹਾ ਹੈ ਤੇ ਫਿਰ ਇਕ ਨੌਜਵਾਨ ਇਸ ਚੱਲ਼ਦੇ ਟਰੈਕਟਰ ਉਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਸਫਲ ਨਹੀਂ ਹੁੰਦਾ ਤੇ ਟਰੈਕਟਰ ਦੇ ਪਿਛਲੇ ਟਾਇਰਲ ਥੱਲੇ ਆ ਜਾਂਦਾ ਹੈ।

ਉਸ ਉਪਰੋਂ ਟਰੈਕਟਰ ਪਿੱਛੇ ਪਾਏ ਹਲ ਵੀ ਲੰਘ ਜਾਂਦੇ ਹਨ। ਕੋਲ ਖੜ੍ਹੇ ਕੁਝ ਨੌਜਵਾਨ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਹੇ ਸਨ। ਇਹ ਵੀਡੀਓ ਕਿਥੋਂ ਦਾ ਹੈ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ। ਇਹ ਵੀ ਚਰਚਾ ਹੈ ਕਿ ਟਿਕ ਟੋਕ ਗੇਮ ਖੇਡ ਰਹੇ ਸਨ।

 

SHOW MORE