ਗ੍ਰਿਫਤਾਰੀ ਤੋਂ ਪਹਿਲਾਂ ਮੁਲਜ਼ਮ ਮਨਿੰਦਰ ਨੇ ਦੱਸਿਆ ਕਿਵੇਂ ਕੀਤਾ ਸੀ ਲੜਕੀ ਦਾ ਕਤਲ
Punjab | 08:42 PM IST Jan 14, 2020
ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਦਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚ ਕਤਲ ਕਰਨ ਵਾਲੇ ਮੁਲਜ਼ਮ ਨੇ ਨਿਊਜ਼ 18 ਦੇ ਦਫਤਰ ਵਿਚ ਆ ਕੇ ਅਹਿਮ ਖੁਲਾਸੇ ਕੀਤੇ। ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਕਿ ਹੋਟਲ ਵਿਚ ਉਸ ਨੇ ਕੁੜੀ ਨੂੰ ਕਿਉਂ ਤੇ ਕਿਵੇਂ ਮਾਰਿਆ ਸੀ।
ਦੱਸ ਦਈਏ ਕਿ ਮੁਲਜ਼ਮ ਨਿਊਜ਼ 18 ਦੇ ਦਫਤਰ ਵਿਚ ਸਰੈਂਡਰ ਕਰਨ ਆਇਆ ਸੀ। ਉਸ ਨੂੰ ਸਟੂਡੀਓ ਵਿਚ ਗ੍ਰਿਫਤਾਰੀ ਕੀਤਾ ਗਿਆ। ਚੰਡੀਗੜ੍ਹ ਪੁਲਿਸ ਉਸ ਨੂੰ ਦਫਤਰ ਵਿਚੋਂ ਗ੍ਰਿਫਤਾਰ ਕਰ ਕੇ ਲੈ ਗਈ। ਗ੍ਰਿਫਤਾਰ ਤੋਂ ਪਹਿਲਾਂ ਮੁਲਜ਼ਮ ਮਨਿੰਦਰ ਸਿੰਘ ਨੇ ਨਿਊਜ਼ 18 ਸਾਹਮਣੇ ਕਾਫੀ ਖੁਲਾਸੇ ਕੀਤੇ ਹਨ।
-
ਮੋਹਾਲੀ 'ਚ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ 2 ਨੌਜਵਾਨ ਹਥਿਆਰਾਂ ਸਮੇਤ ਕਾਬੂ
-
ਹਾਈਕੋਰਟ 'ਚ SC ਨੂੰ ਨਲਾਇਕ ਤੇ ਆ-ਕਾਰਜਕੁਸ਼ਲ ਦੱਸਣਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ'
-
ਮੂੰਗੀ ਕਾਸ਼ਤਕਾਰਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਪੰਜਾਬ ਸਰਕਾਰ ਕਰੇਗੀ: ਭਗਵੰਤ ਮਾਨ
-
ਜਬਰ ਜਨਾਹ ਮਾਮਲੇ 'ਚ ਪੁਲਿਸ ਨੇ ਸਾਬਕਾ ਵਿਧਾਇਕ ਬੈਂਸ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ
-
-