HOME » Videos » Punjab
Share whatsapp

ਮੇਰੀ ਮੌਜੂਦਗੀ 'ਚ ਨਹੀਂ ਵਰਤਾਈ ਗਈ ਸ਼ਰਾਬ- ਜਗੀਰ ਕੌਰ

Punjab | 07:52 PM IST Mar 14, 2019

ਖਡੂਰ ਸਾਹਿਬ ਚ ਅਕਾਲੀ ਦਲ ਦੀ ਰੈਲੀ ਵਿੱਚ ਸ਼ਰਾਬ ਵਰਤਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ ਪਰ ਬੀਬੀ ਜਾਗੀਰ ਕੌਰ ਦਾਅਵਾ ਕਰ ਰਹੇ ਨੇ ਕਿ ਉੱਥੇ ਸ਼ਰਾਬ ਵਰਤਾਈ ਹੀ ਨਹੀਂ ਗਈ। ਜਦਕਿ ਨਿਊਜ਼18 ਪੰਜਾਬ ਨੇ ਸ਼ਰੇਆਮ ਸ਼ਰਾਬ ਵਰਤਾਏ ਜਾਣ ਦੀਆਂ ਤਸਵੀਰਾਂ ਦਿਖਾਈਆਂ ਸਨ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਸਾਰਾ ਮਾਮਲਾ।

SHOW MORE