HOME » Top Videos » Punjab
Share whatsapp

ਸ਼ਿਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਰਣਧੀਰ ਰੱਖੜਾ ਨੇ ਢੀਂਡਸਾ ਨੂੰ ਦਿੱਤਾ ਸਮਰਥਨ

Punjab | 01:01 PM IST Jun 23, 2020

ਸ਼ਿਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਰਣਧੀਰ ਰੱਖੜਾ ਨੇ ਢੀਂਡਸਾ ਨੂੰ ਸਮਰਥਨ ਦਿੱਤਾ ਹੈ ਅਤੇ ਰਾਮੂਵਾਲੀਆ ਵੀ ਢੀਂਡਸਾ ਖੇਮੇ ਚ ਸ਼ਾਮਿਲ ਹੋਣਗੇ ਦਿੰਦਾ ਅਗਲੇ ਮਹੀਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਅਤੇ ਬੀਜੇਪੀ ਨਾਲ ਵੀ ਗਠਜੋੜ ਵੱਲ ਇਸ਼ਾਰਾ ਕੀਤਾ ਹੈ ਤੇ ਹੁਣ ਢੀਂਡਸਾ ਨੇ ਆਪਣੀ ਵੱਖ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ

SHOW MORE
corona virus btn
corona virus btn
Loading