HOME » Top Videos » Punjab
Share whatsapp

Akali Dal ਨੇ ਸਥਾਨਕ ਚੋਣਾਂ ਦਾ ਕੀਤਾ ਬਾਈਕਾਟ, Congress ਤੇ ਧੱਕੇਸ਼ਾਹੀ

Punjab | 04:17 PM IST Feb 14, 2021

Firozpur ਤੋਂ ਵੱਡੀ ਖ਼ਬਰ, Akali Dal ਨੇ ਸਥਾਨਕ ਚੋਣਾਂ ਦਾ ਕੀਤਾ ਬਾਈਕਾਟ ਅਤੇ Congress ਤੇ ਧੱਕੇਸ਼ਾਹੀ ਕਰਨ ਦੇ ਲਾਏ ਇਲਜ਼ਾਮ, Firozpur ਵਿੱਚ Akali Dal ਦੇ ਉਮੀਦਵਾਰ ਨੇ ਲਗਾਏ ਇਲਜ਼ਾਮ, ਪੋਲਿੰਗ ਬੂਥ ਦੇ ਬਾਹਰ ਵਾਰਡ ਨੰਬਰ 20 ਚ ਪੋਸਟਰ ਲਗਾ ਕੇ ਕੀਤਾ ਬਾਈਕਾਟ - ਦੇਖੋ ਪੂਰੀ ਰਿਪੋਰਟ

SHOW MORE