ਮਜੀਠੀਆ ਨੇ ਸੋਢੀ, ਵੜਿੰਗ ਦੀ ਉਡਾਈ ਖਿੱਲੀ, ਬੋਲੇ-ਉਨ੍ਹਾਂ ਦੀ ਥਾਂ ਮੈਂ ਹੁੰਦਾ ਤਾਂ...
Punjab | 10:54 AM IST Oct 18, 2019
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕੈਪਟਨ ਦੇ ਮੰਤਰੀ ਰਾਣਾ ਸੋਢੀ ਤੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੰਮ ਕੇ ਖਿੱਲੀ ਉਡਾਈ ਹੈ। ਮੁੱਖ ਮੰਤਰੀ ਦੀ ਗੱਡੀ ਵਿੱਚ ਥਾਂ ਨਾ ਮਿਲਣ ਦੇ ਮਾਮਲੇ ਵਿੱਚ ਮਜੀਠੀਆ ਨੇ ਜਲਾਲਾਬਾਦ ਚੋਣ ਪ੍ਰਚਾਰ ਦੌਰਾਨ ਦੋਵੇਂ ਆਗੂਆਂ ਤੇ ਤੰਜ ਕਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਦੀ ਥਾਂ ਜੇਕਰ ਮੈਂ ਹੁੰਦਾ ਤਾਂ ਹੁਣਤ ਤੱਕ ਅਸਤੀਫਾ ਦੇ ਦਿੰਦਾ। ਇੰਨਾਂ ਹੀ ਨਹੀਂ ਕਿਹਾ ਇਹ ਮਾਮਲਾ ਵਾਪਰਨ ਤੋਂ ਬਾਅਦ ਰਾਜਾ ਵੜਿੰਗ ਹੁਣ ਕਾਹਦਾ ਰਾਜਾ ਰਹਿ ਗਿਆ। ਦੋਵਾਂ ਨੂੰ ਉਸ ਰਾਤ ਨੀਂਦ ਨਹੀਂ ਆਈ ਹੋਵੇਗੀ। ਕੀ-ਕੀ ਤੰਜ
ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਗੱਡੀ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਨਹੀਂ ਬੈਠਣ ਦਿੱਤਾ ਗਿਆ। ਸੀਐੱਮ ਦੇ ਸੁਰੱਖਿਆ ਅਫ਼ਸਰ ਨੇ ਗੱਡੀ ਵਿੱਚ ਬਹਿਣ ਤੋਂ ਰੋਕਿਆ ਹੈ। ਇਹ ਮੁਕਤਸਰ ਦੇ ਮੋਹਲਾ ਪਿੰਡ ਦੀ ਘਟਨਾ ਹੈ। ਜਲਾਲਾਬਾਦ ਰੋਡ ਸ਼ੋਅ ਲਈ ਸੀਐੱਮ ਦੇ ਕਾਫ਼ਲਾ ਜਾ ਰਿਹਾ ਸੀ। ਇਸ ਦੌਰਾਨ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਸੀ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ