ਪੰਜਾਬ 'ਚ ਬੀਜੇਪੀ ਨੇ ਫਿਰ ਕੀਤੀ ਵੱਧ ਸੀਟ ਸ਼ੇਅਰ ਦੀ ਮੰਗ..
Punjab | 03:33 PM IST May 31, 2019
ਪੰਜਾਬ 'ਚ ਬੀਜੇਪੀ ਨੇ ਇੱਕ ਵਾਰ ਫਿਰ ਵੱਧ ਸੀਟ ਸ਼ੇਅਰ ਦੀ ਮੰਗ ਕੀਤੀ ਹੈ। ਇਸ ਸਬੰਧੀ ਸਾਬਕਾ ਸੂਬਾ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਦਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਜੇਪੀ ਵਰਕਰ ਚਾਹੁੰਦੇ ਕਿ ਸੂਬੇ 'ਚ ਪਾਰਟੀ ਦੀ ਹਿੱਸੇਦਾਰੀ ਵਧੇ। ਬੀਜੇਪੀ ਦੀ ਅਧਾਰ ਵਧਿਆ ਹੈ, ਵਧ ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ।
ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਹਾਰ ਦਾ ਮੰਥਨ ਕਰਨਾ ਚਾਹੀਦਾ ਹੈ। ਦੇਸ਼ 'ਚ ਮੋਦੀ ਲਹਿਰ ਦੇ ਬਾਵਜੂਦ ਸੂਬੇ 'ਚ ਸਿਰਫ਼ 4 ਸੀਟਾਂ ਮਿਲੀਆਂ ਹਨ। ਫਿਲਹਾਲ ਅਕਾਲੀ ਦਲ 10 ਅਤੇ ਬੀਜੇਪੀ 3 ਸੀਟਾਂ ਦੇ ਫਾਰਮੂਲੇ ਤੇ ਲੋਕ ਸਭਾ ਚੋਣ ਲੜਦੀ ਆ ਰਹੀ ਹੈ।
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'
-
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
-
-
ਟ੍ਰੈਫਿਕ ਖੁਲਵਾਉਣ ਲਈ ਨੌਜਵਾਨ ਨੇ ਕੱਢ ਲਿਆ ਰਿਵਾਲਵਰ, Video ਸੋਸ਼ਲ ਮੀਡੀਆ 'ਤੇ ਵਾਇਰਲ
-
NRI ਦੇ ਪਿਤਾ ਨੂੰ ਅਗਵਾ ਕਰਕੇ 3 ਕਰੋੜ ਦੀ ਫਿਰੌਤੀ ਮੰਗੀ, ਵੱਡੇ ਗਿਰੋਹ ਦਾ ਪਰਦਾਫਾਸ਼