HOME » Top Videos » Punjab
Share whatsapp

BJP ਕਿਸਾਨ ਮੋਰਚਾ ਹੋਇਆ ਸਰਗਰਮ, ਕਿਸਾਨ ਮੋਰਚਾ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

Punjab | 11:33 AM IST Sep 30, 2020

ਬੀਜੇਪੀ ਲਗਾਤਾਰ ਖੇਤੀ ਬਿੱਲਾਂ ਨੂੰ ਲੈਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਬੀਜੇਪੀ ਕਿਸਾਨ ਮੋਰਚਾ ਸਰਗਰਮ ਹੋਇਆ ਹੈ ਤੇ ਕਿਸਾਨ ਮੋਰਚਾ ਦੇ ਅਹੁਦੇਦਾਰਾਂ ਨਾਲ ਬੀਜੇਪੀ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਖੇਤੀ ਕਾਨੂੰਨਾਂ ਨੂੰ ਲੈਕੇ ਜਾਗਰੂਕਤਾ ਮੁਹਿੰਮ ਬਾਰੇ ਚਰਚਾ ਹੋਈ ਹੈ

SHOW MORE
corona virus btn
corona virus btn
Loading