HOME » Top Videos » Punjab
ਖੇਤੀ ਕਾਨੂੰਨ ਰੱਦ ਹੋਣ ਦੇ ਫੈਸਲੇ 'ਤੇ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕਹੀ ਇਹ ਗੱਲ
Punjab | 12:46 PM IST Nov 19, 2021
BJP ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਫੈਸਲਾ ਲਿਆ ਹੈ। ਗਰੇਵਾਲ ਨੇ ਕਿਸਾਨਾਂ ਦੇ ਅੰਦੋਲਨ ਖਤਮ ਨਾ ਕਰਨ ਤੇ ਕਿਹਾ ਕਿ ਹੁਣ ਅਸਲੀ ਕਿਸਾਨ ਇਨ੍ਹਾਂ ਦੀਆਂ ਗੱਲਾਂ ਚ ਨਹੀਂ ਆਉਣਗੇ।
SHOW MORE-
'ਅਧਿਕਾਰੀਆਂ ਨੂੰ ਨਵੀਂ ਉਦਯੋਗਿਕ ਨੀਤੀ ਛੇਤੀ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼'
-
-
'ਮੋਦੀ ਹਕੂਮਤ ਆਖਰੀ ਬਜਟ 'ਚ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਨਾਕਾਮ ਰਹੀ'
-
ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ
-
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤਾਇਨਾਤ ਕੀਤੇ ਪੰਜ ਗਾਈਡ
-
ਬਜਟ ਨੇ ਪੰਜਾਬ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ, ਮਾਨ ਨੇ 'ਬੇਇਨਸਾਫ਼ੀ' ਦੇ ਲਾਏ ਦੋਸ਼