HOME » Videos » Punjab
Share whatsapp

ਬਲੈਕਮੇਲ ਕਰਕੇ ਠੱਗੀਆਂ ਮਾਰਨ ਵਾਲਾ ਗਿਰੋਹ ਕਾਬੂ

Punjab | 03:18 PM IST Sep 10, 2018

Naresh Sethi

ਫ਼ਰੀਦਕੋਟ ਵਿੱਚ ਛੇੜਛਾੜ ਦੇ ਝੂਠੇ ਮੁਕੱਦਮੇ ਵਿੱਚ ਫਸਾਉਣ ਦੇ ਡਰਾਵਾ ਦੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਹੋਇਆ ਹੈ। ਪੁਲਿਸ ਨੇ 2 ਮਹਿਲਾਵਾਂ ਸਮੇਤ ਪੰਜ ਲੋਕਾਂ ਨੂੰ ਕਾਬੂ ਕੀਤਾ ਹੈ। ਜੋ ਹਨੀਟਰੈਪ ਲਗਾ ਕੇ ਲੋਕਾਂ ਨੂੰ ਫਸਾਉਂਦੇ ਸੀ..ਇਸ ਫਿਰ ਛੇੜਛਾੜ ਦੇ ਝੂਠੇ ਇਲਜ਼ਾਮ ਵਿੱਚ ਫਸਾਉਣ ਦਾ ਡਰ ਦਿਖਾ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਵਸੂਲਦੇ ਸੀ। ਪਿੰਡ ਖਾਰਾ ਦੇ 60 ਸਾਲਾ ਰਜਿੰਦਰ ਸਿੰਘ ਨੇ ਜਦੋਂ ਉਸ ਨੂੰ ਬਲੈਕਮੇਲ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਇਸ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

SHOW MORE