HOME » Top Videos » Punjab
Share whatsapp

ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਹਿਲਾ ਕੌਂਸਲਰ ਦੇ ਘਰ ਤੇ ਸ਼ਰੇਆਮ ਹਮਲਾ

Punjab | 10:23 AM IST Jun 26, 2020

ਅੰਮ੍ਰਿਤਸਰ ਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਇਆ ਨੇ ਆਰਾਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਮਹਿਲਾ ਕੌਂਸਲਰ ਦੇ ਘਰ ਤੇ ਸ਼ਰੇਆਮ ਹਮਲਾ ਹੋਇਆ ਗਿੰਨੀ ਨਾਮ ਦੇ ਗੈਂਗਸਟਰ 'ਤੇ ਹਮਲੇ ਦਾ ਇਲਜ਼ਾਮ ਹੈ ਕੌਂਸਲਰ ਗੁਰਮੀਤ ਕੌਰ ਨੇ ਕਾਰਵਾਈ ਦੀ ਮੰਗ ਕੀਤੀ ਹੈ

SHOW MORE
corona virus btn
corona virus btn
Loading