HOME » Top Videos » Punjab
Share whatsapp

ਸਰਹੱਦੀ ਜ਼ਿਲ੍ਹੇ ਦੇ 2 ਹਜ਼ਾਰ ਏਕੜ 'ਤੇ ਹੜ੍ਹਾਂ ਦੀ ਮਾਰ

Punjab | 04:49 PM IST Aug 23, 2019

ਸਤਲੁਜ ਦੇ ਹੜ੍ਹ ਨੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਕਰੀਬ 2 ਹਜ਼ਾਰ ਏਕੜ ਰਕਬੇ ਤੇ ਪਾਣੀ ਨੇ ਫਸਲ ਨੂੰ ਲਪੇਟ ਵਿੱਚ ਲਿਆ ਹੋਇਆ ਹੈ। ਇਸਦੇ ਨਾਲ ਹੀ ਘਰਾਂ ਨੂੰ ਵੀ ਪਾਣੀ ਨੇ ਘੇਰਿਆ ਹੋਇਆ ਹੈ। ਸਰਹੱਦ ਨਾਲ ਲਗਦੇ ਪਿੰਡ ਢਾਣੀ ਸੱਦਾ ਸਿੰਘ ਚ ਸਤਲੁਜ ਦਾ ਪਾਣੀ ਓਵਰਫਲੋਅ ਹੋ ਕੇ 800 ਏਕੜ ਚ ਫੈਲਿਆ ਹੋਇਆ ਹੈ। ਪਿੰਡ ਦੀ ਮੁੱਖ ਸੜਕ ਤੇ ਵੀ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨਿਕ ਅਫਸਰ ਲੋਕਾਂ ਨੂੰ ਰਾਹਤ ਕੈਂਪਾਂ ਚ ਜਾਣ ਲਈ ਕਹਿ ਰਹੇ ਹਨ।

SHOW MORE