HOME » Top Videos » Punjab
Share whatsapp

ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਕੋਲਡ ਡਰਿੰਕ ਦੇ ਪੈਸੇ ਨਾ ਦੇਣ ਦੇ ਇਲਜ਼ਾਮ

Punjab | 04:15 PM IST May 01, 2019

ਜਲੰਧਰ 'ਚ ਨੌਜਵਾਨ ਨਾਲ ਕੁੱਟਮਾਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਜਲੰਧਰ ਦੇ ਬੱਸ ਸਟੈਂਡ ਦੀ ਇੱਕ ਦੁਕਾਨ ਦੀ ਹੈ।  ਜਿਸ ਉੱਤੇ ਇੱਕ ਨੌਜਵਾਨ ਕੁੱਟਮਾਰ ਕੀਤੀ ਗਈ। ਨੌਜਵਾਨ ਤੇ ਕੋਲਡ ਡ੍ਰਿੰਕ ਦੇ ਪੈਸੇ ਨਾ ਦੇਣ ਦੇ ਇਲਜ਼ਾਮ ਹਨ। ਇਹ ਨੌਜਵਾਨ ਰੋਜ਼ਾਨਾ ਕੋਲਡ ਡ੍ਰਿੰਕ ਪੀ ਕੇ ਫਰਾਰ ਹੋ ਜਾਂਦਾ ਸੀ।

 

SHOW MORE