HOME » Top Videos » Punjab
Share whatsapp

ਫਿਰੋਜ਼ਪੁਰ 'ਚ ਭਾਰਤ-ਪਾਕਿ ਬਾਰਡਰ ਤੋਂ BSF ਨੇ ਬਰਾਮਦ ਕੀਤੀ 2 ਕਿੱਲੋ ਹੈਰੋਇਨ

Punjab | 11:50 AM IST Jul 13, 2020

ਫਿਰੋਜ਼ਪੁਰ ਚ ਭਾਰਤ -ਪਾਕਿ ਬਾਰਡਰ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ BSF ਨੇ 2 ਕਿਲੋ ਹੈਰੋਇਨ ਬਰਾਮਦ ਕੀਤੀ ਪਾਕਿ ਤਸਕਰਾਂ ਵੱਲੋਂ ਹੈਰੋਇਨ ਭੇਜੀ ਗਈ ਸੀ ਹੈਰੋਇਨ ਦੀ ਅੰਤਰਾਸ਼ਟਰੀ ਕੀਮਤ ਕਰੋੜਾਂ ਚ ਹੈ ਅਤੇ BSF ਵੱਲੋਂ ਸਰਚ ਅਪਰੇਸ਼ਨ ਜਾਰੀ ਹੈ ਇੱਕ ਵਾਰ ਫਿਰ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ

SHOW MORE