HOME » Top Videos » Punjab
ਆਵਾਰਾ ਸਾਨ੍ਹਾਂ ਦੀ ਲੜਾਈ ਕਾਰ 'ਤੇ ਪਈ ਭਾਰੀ, ਦੇਖੋ ਵੀਡੀਓ
Punjab | 01:57 PM IST Jul 18, 2019
ਸੂਬੇ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ। ਜਲੰਧਰ ਦੇ ਚੌਗਿਠੀ ਫਲਾਈਓਵਰ ਨੇੜੇ ਆਵਾਰਾ ਸਾੰਨ੍ਹ ਆਪਸ ਵਿੱਚ ਭਿੜ ਗਏ ਅਤੇ ਸਾਨ੍ਹਾਂ ਦੀ ਲੜਾਈ ਦੌਰਾਨ ਇੱਕ ਕਾਰ ਬਰ੍ਹੀ ਤਰ੍ਹਾਂ ਨੁਕਸਾਨੀ ਗਈ.।
ਗਣੀਮਤ ਇਹ ਰਹੀ ਕਿ ਕਾਰ ਚ ਕੋਈ ਮੌਜੂਦ ਨਹੀਂ ਸੀ। ਕਲ੍ਹ ਰਾਤ ਵੀ ਨੈਸ਼ਨਲ ਹਾਈਵੇ ਕੋਲ੍ਹ ਇੱਕ ਕਾਰ ਆਵਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਗਈ ਸੀ ਅਤੇ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਸੀ। ਉਧਰ ਨਗਰ ਨਿਗਮ ਆਵਾਰ ਪਸ਼ੂਆਂ ਤੇ ਨਕੇਲ ਕੱਸਣ ਦੇ ਦਾਅਵੇ ਹੀ ਕਰਦਾ ਨਜ਼ਰ ਆ ਰਿਹਾ ਹੈ।