HOME » Top Videos » Punjab
Share whatsapp

ਬੱਸਾਂ ਦੌੜੀਆਂ 'ਪਰ ਨਹੀਂ ਮਿਲ ਰਹੇ ਮੁਸਾਫ਼ਰ ,ਬੱਸਾਂ ਚ ਸਫ਼ਰ ਕਰਨ ਤੋਂ ਡਰ ਰਹੇ ਲੋਕ

Punjab | 01:37 PM IST Jun 09, 2020

ਲੌਕਡਾਊਨ ਦੌਰਾਨ ਬੱਸਾਂ ਚਲਾਉਣ ਦੇ ਆਦੇਸ਼ ਦਿੱਤੇ ਗਏ ਨੇ ਪਰ ਬੱਸਾਂ ਤਾਂ ਦੋੜੀਆਂ ਪਰ ਮੁਸਾਫ਼ਰ ਮਿਲ ਨਹੀਂ ਰਹੇ ਹਨ ਅਤੇ ਜਿਥੇ ਮੁਸਾਫ਼ਰ ਸਫਰ ਕਰ ਰਹੇ ਨੇ ਕੀ ਉਹਨਾਂ ਬੱਸਾਂ ਚ ਸਫ਼ਰ ਵੇਲੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ.

SHOW MORE