HOME » Top Videos » Punjab
Share whatsapp

ਭਿੰਡਰਾਂਵਾਲਾ ਦੇ ਪੋਸਟਰਾਂ 'ਤੇ ਕੈਪਟਨ ਨੇ ਕਿਹਾ-ਪਾਕਿ ਕੋਈ ਵੱਡੀ ਗੜਬੜ ਕਰਨ ਵਾਲਾ ਹੈ..

Punjab | 02:42 PM IST Nov 06, 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਖੋਲਣ ਪਿੱਛੇ ਪਾਕਿਸਤਾਨ ਦੀ ਜੋ ਰਣਨੀਤੀ ਸੀ, ਉਹ ਹੁਣ ਸਾਫ ਹੋਣ ਲੱਗੀ ਹੈ।

ਉਨ੍ਹਾਂ ਪਾਕਿਸਤਾਨ ਵਿਚ ਭਿੰਡਰਾਂਵਾਲਾ ਦੇ ਪੋਸਟਰਾਂ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਪਾਕਿਸਤਾਨ ਕੋਈ ਗੜਬੜ ਕਰਨ ਵਾਲਾ ਹੈ। ਮੈਨੂੰ ਪਹਿਲਾਂ ਹੀ ਉਸ ਬਾਰੇ ਸ਼ੱਕ ਸੀ, ਜੋ ਹੁਣ ਸਭ ਦੇ ਸਾਹਮਣੇ ਆਉਣ ਲੱਗਾ ਹੈ। ਸਾਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਅਸਲ ਮਕਸਦ 20-20 ਮਹਿੰਮ ਨੂੰ ਉਤਸ਼ਾਹਤ ਕਰਨਾ ਹੈ। ਉਹ ਭਾਰਤ ਦੀ ਪਿੱਠ ਵਿਚ ਛੁਰਾ ਮਾਰਨ ਦੀਆਂ ਤਿਆਰੀਆਂ ਵਿਚ ਹੈ।

SHOW MORE