HOME » Top Videos » Punjab
Share whatsapp

ਟਿੱਡੀ ਦਲ ਨੂੰ ਲੈਕੇ ਕੈਪਟਨ ਦੀ ਪੀਐੱਮ ਨੂੰ ਚਿੱਠੀ

Punjab | 05:04 PM IST Jan 28, 2020

ਪੰਜਾਬ ਵਿੱਚ ਵਧਦੇ ਟਿੱਡੀ ਦਲ ਦੇ ਖਤਰੇ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਣਰਿੰਦਰ ਸਿੰਘ  ਨੇ ਪ੍ਰਧਾਨਮੰਤਰੀ ਮੋਦੀ ਨੂੰ ਲਿਖੀ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਟਿੱਡੀਆਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਪਾਕਿਸਤਾਨ ਦੇ ਰਸਤਿਓਂ ਰਾਜਸਥਾਨ ਟਿੱਡੀ ਦਲ ਆਇਆ ਸੀ। 

ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਕੈਪਟਨ ਨੇ PM ਨੂੰ ਲਿਖੀ ਚਿੱਠੀ

ਪ੍ਰਧਾਨ ਮੰਤਰੀ ਨੂੰ ਢੁਕਵੇਂ ਕਦਮ ਚੁੱਕਣ ਦੀ ਕੀਤੀ ਮੰਗ

ਪਾਕਿਸਤਾਨ ਸਰਕਾਰ ਨਾਲ ਵੀ ਗੱਲ ਕਰੇ ਭਾਰਤ ਸਰਕਾਰ-ਕੈਪਟਨ

ਸੰਯੁਕਤ ਰਾਸ਼ਟਰ ਕੋਲ ਵੀ ਮਾਮਲਾ ਚੁੱਕਣ ਦੀ ਕੀਤੀ ਮੰਗ

ਕੌਮਾਂਤਰੀ ਪੱਧਰ 'ਤੇ ਇਸ ਮਸਲੇ ਦੇ ਹੱਲ ਦੀ ਲੋੜ

'ਜੇ ਹੱਲ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਵਿੱਚ ਫਸਲੀ ਉਤਪਾਦਨ ਤੇ ਪਵੇਗਾ ਪ੍ਰਭਾਵ'

ਪਾਕਿਸਤਾਨ ਤੋਂ ਰਾਜਸਥਾਨ ਜ਼ਰੀਏ ਆਇਆ ਟਿੱਡੀ ਦਲ

SHOW MORE