HOME » Top Videos » Punjab
Share whatsapp

ਐਗਜ਼ਿਟ ਪੋਲ ਦੇ ਅੰਕੜਿਆਂ ਬਾਰੇ ਕੈਪਟਨ ਨੇ ਕੀਤਾ ਇਹ ਦਾਅਵਾ...

Punjab | 04:45 PM IST May 20, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਨਕਾਰ ਦਿੱਤਾ ਹੈ। ਮੁੱਖ ਮੰਤਰੀ ਨੇ  ਕਿਹਾ ਕਿ ਐਗਜ਼ਿਟ ਪੋਲ ਪੰਜਾਬ 'ਚ ਕਾਂਗਰਸ ਨੂੰ ਲਗਭਗ 10 ਸੀਟਾਂ ਦੇ ਰਹੀ ਹੈ, ਜਦਕਿ ਕਾਂਗਰਸ ਪੰਜਾਬ 'ਚ 13 ਸੀਟਾਂ ਜਿੱਤਣ ਜਾ ਰਹੀ ਹੈ। ਜਦੋਂ ਐਗਜ਼ਿਟ ਪੋਲ ਪੰਜਾਬ 'ਚ ਗਲਤ ਹੋ ਸਕਦੇ ਹਨ ਤਾਂ ਪੂਰੇ ਦੇਸ਼ 'ਚ ਵੀ ਗਲਤ ਹੋ ਸਕਦੇ ਹਨ।

ਕੈਪਟਨ ਨੇ ਕਿਹਾ ਕਿ ਉਨ੍ਹਾਂ 50 ਸਾਲ ਦੇ ਸਿਆਸੀ ਕਰੀਅਰ 'ਚ ਕਈ ਐਗਜ਼ਿਟ ਪੋਲ ਵੇਖੇ ਹਨ। ਅੱਜ ਤੱਕ ਕੋਈ ਵੀ ਐਗਜ਼ਿਟ ਪੋਲ ਸਟੀਕ ਨਹੀਂ ਬੈਠਿਆ ਹੈ ਅਤੇ ਉਹ ਇਸ ਨੂੰ ਨਕਾਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਸਾਰੀਆਂ ਸੀਟਾਂ ਜਿੱਤ ਰਹੀ ਹੈ ਤੇ ਇਕ ਵੀ ਸੀਟ ਦੂਜੀਆਂ ਧਿਰਾਂ ਨੂੰ ਨਹੀਂ ਦੇਵੇਗੀ।

SHOW MORE
corona virus btn
corona virus btn
Loading