HOME » Top Videos » Punjab
Share whatsapp

ਅਕਾਲੀ ਦਲ ਦੀ ਬਗਾਵਤ 'ਤੇ ਕੈਪਟਨ ਦਾ ਤੰਜ ,ਇਹ ਕਦੇ 2 ਬਣ ਜਾਂਦੇ ਨੇ ਕਦੇ 5

Punjab | 11:24 AM IST Jul 13, 2020

ਅਕਾਲੀ ਦਲ ਦੀ ਬਗਾਵਤ ਤੇ ਕੈਪਟਨ ਦਾ ਤੰਜ ਕੈਪਟਨ ਅਮਰਿੰਦਰ ਨੇ ਕਿਹਾ ਕੀ ਇਹ ਕਦੇ 2 ਬਣ ਜਾਂਦੇ ਨੇ ਤੇ ਕਦੇ 5 ਅਤੇ ਕੈਪਟਨ ਨੇ ਕਿਹਾ ਕਿ ਇਤਿਹਾਸ ਚ 7 ਅਕਾਲੀ ਦਲ ਬਣ ਗਏ ਸਨ ਅਤੇ ਆਉਣ ਵਾਲੇ ਦਿਨਾਂ ਚ ਕੁਝ ਹੋਰ ਅਕਾਲੀ ਦਲ ਬਣਨਗੇ ਅਤੇ ਕੈਪਟਨ ਨੇ ਕਿਹਾ ਕਿ ਢੀਂਡਸਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

SHOW MORE