HOME » Top Videos » Punjab
Share whatsapp

ਫਤਿਹਗੜ੍ਹ ਸਾਹਿਬ: ਦਿਨ-ਦਿਹਾੜੇ ਗੁੰਡਾਗਰਦੀ, CCTV 'ਚ ਕੈਦ

Punjab | 12:24 PM IST Oct 31, 2019

ਫਤਿਹਗੜ੍ਹ ਸਾਹਿਬ ਦੇ ਪਾਇਲ ਇਲਾਕੇ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਬਦਮਾਸ਼ਾਂ ਨੇ ਦਿਨ-ਦਹਾੜੇ ਕਪੜੇ ਦੀ ਦੁਕਾਨ ਤੇ ਹਮਲਾ ਕਰ 2 ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ। ਦੁਕਾਨ ਦੀ ਜੰਮ ਕੇ ਭੰਨਤੋੜ ਕੀਤੀ ਗਈ। ਹਮਲੇ ਦੀਆਂ ਤਸਵੀਰਾਂ CCTV 'ਚ ਕੈਦ ਹੋ ਗਈਆਂ। ਮਾਮਲਾ ਪੁਰਾਨੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ, ਜਿਸਦਾ ਬਦਲਾ ਲੈਣ ਲਈ ਬਦਮਾਸ਼ਾਂ ਨੇ ਦੁਕਾਨ ਤੇ ਹਮਲਾ ਕਰ ਦਿੱਤਾ। ਦੋਵੇਂ ਜ਼ਖਮੀ ਹਸਪਤਾਲ ਵਿੱਚ ਦਾਖਲ ਹਨ।

SHOW MORE