HOME » Top Videos » Punjab
Share whatsapp

CCTV: ਕਰੀਬ 10 ਨੌਜਵਾਨਾਂ ਨੇ ਕੀਤੀ ਫ਼ਾਇਰਿੰਗ, 2 ਜਾਣੇ ਜ਼ਖਮੀ

Punjab | 11:38 AM IST Apr 05, 2019

ਅੰਮ੍ਰਿਤਸਰ 'ਚ ਆਪਸੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ ਵਿੱਚ 2 ਸ਼ਖਸ ਜ਼ਖਮੀ ਹੋ ਗਏ। ਸ਼ਹਿਰ ਦੇ ਸੁਲਤਾਨਵਿੰਡ ਵਿੱਚ ਕਰੀਬ 10 ਨੌਜਵਾਨ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲਾਂ ਸਣੇ ਪਹੁੰਚੇ ਅਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੋਲੀ ਲੱਗਣ ਕਾਰਨ 2 ਲੋਕ ਜ਼ਖਮੀ ਹੋ ਗਏ। ਹਮਲਾਵਰ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਜ਼ਖਮੀ ਨੌਜਵਾਨਾਂ ਨੇ ਪੁਲਿਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਸ਼ਿਕਾਇਤਾਂ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ।

SHOW MORE