HOME » Top Videos » Punjab
Share whatsapp

ਚੰਡੀਗੜ੍ਹ ਵਿਚ FORTUNER ਨੇ ਕਾਰਾਂ ਦਰੜੀਆਂ, CCTV ਫੁਟੇਜ਼ ਆਈ ਸਾਹਮਣੇ

Punjab | 03:45 PM IST Jan 11, 2020

ਚੰਡੀਗੜ੍ਹ ਦੇ ਸੈਕਟਰ 37 ਕਮਿਊਨਿਟੀ ਸੈਂਟਰ ਵਿਚ ਇਕ ਤੇਜ਼ ਰਫਤਾਰ ਫੋਰਚਿਊਨਰ ਕਈ ਕਾਰਾਂ ਉਤੇ ਚੜ੍ਹ ਗਈ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਚਾਨਕ ਇਹ ਗੱਡੀ ਕਈ ਫੁੱਟ ਹਵਾ ਵਿਚ ਉਪਰ ਉਭੜਦੀ ਹੈ ਤੇ ਫਿਰ ਕਈ ਕਾਰਾਂ ਨੂੰ ਥੱਲੇ ਦੱਬ ਦਿੰਦੀ ਹੈ।

 

 

SHOW MORE