HOME » Top Videos » Punjab
Share whatsapp

ਤਰਨਤਾਰਨ 'ਚ ਭਾਰਤ-ਪਾਕਿ ਸਰਹੱਦ ਤੋਂ 1.5 ਕਿੱਲੋਗ੍ਰਾਮ ਹੈਰੋਇਨ ਬਰਾਮਦ

Punjab | 04:49 PM IST Nov 19, 2022

ਚੰਡੀਗੜ੍ਹ: ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀਐਸਐਫ ਜਵਾਨਾਂ ਨੇ ਡੇਢ ਕਿੱਲੋ ਹੈਰੋਇਨ ਫੜੀ ਹੈ। ਤਰਨਤਾਰਨ ਜਿ਼ਲ੍ਹੇ ਦੇ ਖੇਮਰਕਨ ਸੈਕਟਰ ਵਿੱਚ ਭਾਰਤੀ ਸੁਰੱਖਿਆ ਫੋਰਬਸਾਂ ਨੇ 1.5 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਵਾਨ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਇਹ ਪੈਕੇਟ ਬਰਾਮਦ ਕੀਤਾ ਹੈ। ਪਤਾ ਲੱਗਿਆ ਹੈ ਕਿ ਇਹ ਬਾਲਟੀ ਦੇ ਪਿਛੇ ਲੁਕੋ ਕੇ ਰੱਖੀ ਗਈ ਸੀ, ਜਿਸ ਨੂੰ ਬੀਐਸਐਫ ਨੇ ਪੰਜਾਬ ਪੁਲਿਸ ਸਪੁਰਦ ਕਰ ਦਿੱਤਾ ਹੈ।

SHOW MORE