HOME » Top Videos » Punjab
Share whatsapp

ਬੈਰਮਪੁਰ ਵਿਖੇ ਬੋਰਵੈਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ NDRF ਦੀ ਟੀਮ ਪੁੱਜੀ

Punjab | 02:22 PM IST May 22, 2022

ਚੰਡੀਗੜ੍ਹ: Punjab Big News: ਹੁਸ਼ਿਆਰਪੁਰ (Hoshiarpur News) ਅਧੀਨ ਪੈਂਦੇ ਪਿੰਡ ਬੈਰਮਪੁਰ ਵਿੱਚ ਡੂੰਘੇ ਬੋਰਵੈੱਲ ਵਿਚ ਇੱਕ ਛੇ ਸਾਲਾ ਮਾਸੂਮ ਦੇ ਡਿੱਗਣ ਪਿੱਛੋਂ ਬਚਾਅ ਕਾਰਜ ਜਾਰੀ ਹਨ। ਬੱਚੇ ਨੂੰ ਬਚਾਉਣ ਵਾਸਤੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀਆਂ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਹੁਣ ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪੁੱਜ ਚੁੱਕੀ ਹੈ। ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਣ ਲਈ ਸੀਸੀਟੀਵੀ ਕੈਮਰੇ ਦੀ ਮਦਦ ਲਈ ਜਾ ਰਹੀ ਹੈ ਅਤੇ ਹੁਣ ਤੱਕ ਬੱਚਾ ਬਿਲਕੁਲ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

SHOW MORE