HOME » Top Videos » Punjab
Share whatsapp

ਲੁਧਿਆਣਾ 'ਚ ਕੈਦੀਆਂ ਨੂੰ ਨਸ਼ਾ ਪਹੁੰਚਾਉਂਦਾ ਏਐਸਆਈ ਬਲਵੀਰ ਕੁਮਾਰ ਆਇਆ ਕਾਬੂ

Punjab | 11:00 AM IST Sep 21, 2022

ਲੁਧਿਆਣਾ ਪੁਲਿਸ ਨੇ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਦਾ ਇੱਕ ਏਐਸਆਈ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਏਐਸਆਈ ਪੇਸ਼ੀ ਦੌਰਾਨ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ। ਮੁਲਜ਼ਮ ਏਐਸਆਈ ਬਲਵੀਰ ਕੁਮਾਰ ਕੋਰਟ ਕੰਪਲੈਕਸ ਨਜ਼ਦੀਕ ਇੱਕ ਰਾਜੂ ਚਾਹ ਵਾਲੇ ਤੋਂ ਡਰੱਗ ਲੈ ਕੇ ਕੈਦੀਆਂ ਨੂੰ ਦਿੰਦਾ ਸੀ, ਜਿਸਦੀ 5 ਹਜ਼ਾਰ ਰੁਪਏ ਕੀਮਤ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਉਹ ਇਨ੍ਹਾਂ ਕੈਦੀਆਂ ਰਾਹੀਂ ਅੱਗੇ ਜੇਲ੍ਹ ਵਿੱਚ ਵੀ ਨਸ਼ਾ ਪਹੁੰਚਾਉਂਦਾ ਸੀ।

SHOW MORE