ATM ਬਦਲ ਦੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, ਵੇਖੋ Video ਕਿਵੇਂ ਕਰਦੇ ਸਨ ਠੱਗੀ
Punjab | 01:37 PM IST Jun 06, 2022
Punjab Crime News: ਸੰਗਰੂਰ (Sangrur Police) ਵਿੱਚ ਪੁਲਿਸ ਨੇ ਏਟੀਐਮ ਕਾਰਡ ਬਦਲ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ (ATM Gang Busted) ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਕੁੱਝ ਵੀਡੀਓ (Viral Videos) ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਠੱਗੀ ਮਾਰਦੇ ਸਨ। ਪੁਲਿਸ ਨੇ ਗਿਰੋਹ ਦੇ 2 ਵਿਅਕਤੀਆਂ ਨੂੰ 58 ਏਟੀਐਮ ਕਾਰਡਾਂ ਅਤੇ 23600 ਰੁਪਏ ਸਮੇਤ ਕਾਬੂ ਕੀਤਾ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਮਦਦ ਦੇ ਬਹਾਨੇ ਭੋਲੇ-ਭਾਲੇ ਲੋਕਾਂ ਦੇ ਏਟੀਐਮ ਬਦਲ ਦਿੰਦੇ ਸਨ ਅਤੇ ਲੱਖਾਂ ਰੁਪਏ ਦੀ ਠੱਗੀ ਮਾਰਦੇ ਸਨ।
SHOW MORE-
ਫਿਰੋਜ਼ਪੁਰ 'ਚ 'Fast & Furious', ਪੁਲਿਸ ਨੇ ਚੱਲਦੀ ਕਾਰ 'ਤੇ ਕੀਤੀ ਫਾਇਰਿੰਗ
-
ਗੈਂਗਸਟਰਾਂ ਨੂੰ ਬਿਨਾਂ ਸਕਿਓਰਿਟੀ ਰੱਖਿਆ ਜਾਵੇ....ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ
-
-
'ਜਿਵੇਂ ਇਨਸਾਫ਼ ਚਾਹੁੰਦੇ ਹੋ, ਉਸੇ ਤਰ੍ਹਾਂ ਮਿਲੇਗਾ', ਬਹਿਬਲ ਕਲਾਂ ਮੋਰਚੇ ਪੁੱਜੇ ਸੰਧਵਾਂ
-
ਸੁਖਬੀਰ ਬਾਦਲ ਵੱਲੋਂ ਲੰਬੀ ਹਲਕੇ 'ਚ ਪਿੰਡਾਂ ਦਾ ਦੌਰਾ, ਕਿਸਾਨਾਂ ਦੀਆਂ ਮੁ਼ਸ਼ਕਲਾਂ ਸੁਣੀਆਂ
-
ਤ੍ਰਿਪਤ ਬਾਜਵਾ 'ਤੇ ਕਾਰਵਾਈ ਲਈ ਰਿਪੋਰਟ ਤਿਆਰ, ਮੰਤਰੀ ਧਾਲੀਵਾਲ ਨੇ ਮਾਨ ਨੂੰ ਸੌਂਪੀ