HOME » Top Videos » Punjab
Share whatsapp

ਰਾਜ ਸਭਾ ਲਈ ਚੁਣੇ ਬਲਬੀਰ ਸਿੰਘ ਸੀਚੇਵਾਲ ਕਿਵੇਂ ਬਣੇ ਸੰਤ, ਜਾਣੋ ਕਿੰਨੀ ਕੀਤੀ ਹੈ ਪੜ੍ਹਾਈ

Punjab | 01:53 PM IST May 29, 2022

ਚੰਡੀਗੜ੍ਹ: Punjab News: ਆਮ ਆਦਮੀ ਪਾਰਟੀ (AAP) ਵੱਲੋਂ ਪੰਜਾਬ ਦੀਆਂ 2 ਰਾਜ ਸਭਾ ਸੀਟਾਂ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੂੰ ਚੁਣੇ ਜਾਣ ਕਾਰਨ ਭਗਵੰਤ ਮਾਨ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਕੀ ਤੁਸੀ ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਸਭ ਕੁੱਝ ਜਾਣਦੇ ਹੋ। ਲੋਕ ਉਨ੍ਹਾਂ ਨੂੰ ਇੱਕ ਵਾਤਾਵਰਣ ਪ੍ਰੇਮੀ ਵੱਜੋਂ ਤਾਂ ਜ਼ਰੂਰ ਜਾਣਦੇ ਹੋਣਗੇ, ਪਰੰਤੂ ਕੀ ਤੁਸੀ ਇਹ ਜਾਣਦੇ ਹੋ ਕਿ ਉਹ ਕਿਵੇਂ ਸੰਤ (How Balbir Singh Seechewal as Sant) ਬਣੇ ਅਤੇ ਉਨ੍ਹਾਂ ਨੇ ਕਿੰਨੀ ਪੜ੍ਹਾਈ ਕੀਤੀ ਹੋਈ ਹੈ। ਜੇ ਨਹੀਂ ਤਾਂ ਆਓ, ਵੇਖੀਏ ਨਿਊਜ਼18 ਦੀ ਉਨ੍ਹਾਂ ਨਾਲ ਗੱਲਬਾਤ ਕੀਤੀ ਵੀਡੀਓ।

SHOW MORE