HOME » Top Videos » Punjab
Share whatsapp

ਅੰਮ੍ਰਿਤਸਰ 'ਚ ਘਰ ਦੇ ਬਾਹਰ ਖੜੀ ਕਾਰ ਨੂੰ ਅਣਪਛਾਤਿਆਂ ਨੇ ਲਾਈ ਅੱਗ, ਵੇਖੋ ਵਾਇਰਲ ਵੀਡੀਓ

Punjab | 04:21 PM IST Aug 18, 2022

Burnig Car: ਅੰਮ੍ਰਿਤਸਰ (Amritsar Car Incident) ਵਿਖੇ ਘਰ ਦੇ ਬਾਹਰ ਇੱਕ ਖੜੀ ਕਾਰ ਨੂੰ (Car fire in Amritsar) ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਕਿਸ ਨੇ ਲਾਈ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ (Amritsar Police) ਘਟਨਾ ਦੀ ਜਾਂਚ ਕਰ ਰਹੀ ਹੈ। ਘਟਨਾ ਲੁਧਿਆਣਾ ਦੇ ਤਹਿਸੀਲਪੁਰਾ ਇਲਾਕੇ ਦੀ ਹੈ, ਜਿਥੇ ਅਣਪਛਾਤਿਆਂ ਨੇ ਘਰ ਦੇ ਬਾਹਰ ਖੜੀ ਕਾਰ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ। ਵੀਡੀਓ (Viral Video) ਵਿੱਚ ਦੋ ਅਣਪਛਾਤੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਮੋਟਰਸਾਈਕਲ ਲੈ ਕੇ ਖੜਾ ਹੈ ਅਤੇ ਦੂਜਾ ਅੱਂਗ ਲਗਾ ਕੇ ਭੱਜਦਾ ਆ ਰਿਹਾ ਹੈ। ਕਾਰ ਮਾਲਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਹੀ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ, ਜਿਸ ਨੂੰ ਸਵੇਰੇ 3 ਵਜੇ ਕੋਈ ਅੱਗ ਲਾ ਗਿਆ। ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

SHOW MORE