HOME » Videos » Punjab
Share whatsapp

ਸਿੱਧੂ ਦੇ ਦਫ਼ਤਰ ਅੱਗੇ ਸਥਾਨਕ ਸਰਕਾਰਾਂ ਦੀ ਥਾਂ ਲਗਾਈ ਗਈ ਬਿਜਲੀ ਮੰਤਰੀ ਦੀ ਪਲੇਟ...

Punjab | 03:27 PM IST Jun 26, 2019

ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਪੰਜਾਬ ਸਤੱਤਰੇਤ ਦਫਤਰ ਅੱਗੇ ਸਥਾਨਕ ਸਰਕਾਰਾ ਦੀ ਥਾਂ ਬਿਜਲੀ ਮੰਤਰੀ ਦੀ ਪਲੇਟ ਲਗਾਈ ਗਈ ਹੈ। ਸਿੱਧੂ ਨੇ ਹੁਣ ਤੱਕ ਬਿਜਲੀ ਮੰਤਰੀ ਦਾ ਅਹੁਦਾ ਨਹੀਂ ਸ਼ੰਭਾਲਿਆ ਹੈ। ਪਰ ਇਸਦੇ ਉਲਟ ਸਿੱਧੂ ਦੇ ਨਵਾਂ ਮਹਿਕਮਾ ਸੰਭਾਲਣ ਦੀਆਂ ਚਰਚਾਵਾਂ ਹਨ।

SHOW MORE