HOME » Top Videos » Punjab
Share whatsapp

ਬੋਰਵੈਲ 'ਚ ਡਿੱਗੇ ਮਾਸੂਮ ਨੂੰ ਬਚਾਉਣ ਲਈ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ: ਮਾਨ

Punjab | 02:29 PM IST May 22, 2022

ਚੰਡੀਗੜ੍ਹ: Punjab News: ਹੁਸ਼ਿਆਰਪੁਰ (Hoshiarpur incident) ਵਿਖੇ ਪਿੰਡ ਬੈਰਮਪੁਰ ਦੇ ਬੋਰਵੈਲ 'ਚ ਡਿੱਗੇ 6 ਸਾਲਾ ਮਾਸੂਮ ਬੱਚੇ ਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅਤੇ ਐਨਡੀਆਰਐਫ ਟੀਮਾਂ ਵੀ ਮੌਕੇ 'ਤੇ ਪੁੱਜ ਗਈਆਂ ਹਨ।



ਉਥੇ ਹੀ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਵੀ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਲਗਾਤਾਰ ਪ੍ਰਸ਼ਾਸਨ ਨਾਲ ਮਾਸੂਮ ਨੂੰ ਬਚਾਉਣ ਲਈ ਰਾਬਤੇ ਵਿੱਚ ਹਨ।

SHOW MORE