HOME » Top Videos » Punjab
Share whatsapp

Video: ਮੁਕਤਸਰ 'ਚ ਭਿੜੇ ਦੋ ਗੁੱਟ, ਚੱਲੇ ਡੰਡੇ ਲਾਠੀਆਂ ਅਤੇ ਪੱਥਰ

Punjab | 09:26 AM IST Aug 24, 2022

Viral Video of Muktsar: ਸ੍ਰੀ ਮੁਕਤਸਰ ਸਾਹਿਬ (Muktsar News) ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ, ਜਿਥੇ ਦੋ ਗੁੱਟਾਂ ਵਿੱਚ ਜੰਮ ਕੇ ਡੰਡੇ-ਲਾਠੀਆਂ ਅਤੇ ਪੱਥਰਬਾਜ਼ੀ ਹੋਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਭਿਆਨਕ ਲੜਾਈ (fight in two groups) ਦਾ ਕਾਰਨ ਕੀ ਸੀ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਗੁੱਟਾਂ ਦੇ ਨੌਜਵਾਨ ਇੱਕ-ਦੂਜੇ 'ਤੇ ਡੰਡੇ, ਲਾਠੀਆਂ ਅਤੇ ਪੱਥਰ ਮਾਰ ਰਹੇ ਹਨ। ਆਸ ਪਾਸ ਦੇ ਲੋਕਾਂ ਵਿੱਚ ਵੀ ਇਸ ਲੜਾਈ ਕਾਰਨ ਇੱਕ ਵਾਰ ਸਹਿਮ ਦਾ ਮਾਹੌਲ ਬਣ ਗਿਆ ਸੀ। ਪਰੰਤੂ ਪੁਲਿਸ (Muktsar Police) ਨੇ ਮੌਕੇ 'ਤੇ ਪੁੱਜ ਕੇ ਮਾਮਲੇ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ।

SHOW MORE