HOME » Top Videos » Punjab
Share whatsapp

ਜਦੋਂ ਚੰਡੀਗੜ੍ਹ 'ਚ ਪੁਲਿਸ ਮੁਲਾਜ਼ਮ ਨੇ ਕੈਮਰੇ ਅੱਗੇ ਮੋੜੇ ਰਿਸ਼ਵਤ ਦੇ ਪੈਸੇ, ਵੀਡੀਓ ਆਈ

Punjab | 04:39 PM IST Sep 12, 2019

ਚੰਡੀਗੜ੍ਹ ਵਿੱਚ ਟਰੈਫ਼ਿਕ ਪੁਲਿਸ ਵਿੱਚ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਪੁਲਿਸ ਮੁਲਾਜ਼ਮ ਵੱਲੋਂ ਚਲਾਨ ਦਾ ਡਰ ਦਿਖਾ ਕੇ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਈ ਸੀ। ਮੌਕੇ ਤੇ ਨਿਊਜ਼ 18 ਨੇ ਪਹੁੰਚ ਕੇ ਰਿਸ਼ਵਤ ਦੀ ਰਕਮ ਵਾਪਸ ਕਰਵਾਈ। ਹੁਣ ਇਸ ਮਾਮਲੇ ਵਿੱਚ ਸਬੰਧਿਤ ਪੁਲਿਸ ਮੁਲਾਜ਼ਮ ਡਿਸਮਿਸ ਤੇ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਖ਼ਿਲਾਫ਼ ਜਾਂਚ ਦੇ ਹੁਕਮ ਹੋਏ ਹਨ।

SHOW MORE