HOME » Top Videos » Punjab
Share whatsapp

Video:ਰਾਮਲੀਲਾ 'ਚ ਹਿੰਦੀ ਗੀਤਾਂ 'ਤੇ ਲਗੇ ਅਸ਼ਲੀਲ ਠੁਮਕੇ, ਕਲੱਬ ਪ੍ਰਧਾਨ ਨੇ ਮੰਗੀ ਮੁਆਫ਼ੀ

Punjab | 10:51 AM IST Sep 30, 2022

Ramleela in Jalandhar Viral News: ਦੁਸਹਿਰੇ ਦੇ ਮੱਦੇਨਜ਼ਰ ਇਸ ਸਮੇਂ ਹਰ ਥਾਂ ਉਪਰ ਰਾਮਲੀਲਾ ਚੱਲ ਰਹੀ ਹੈ ਅਤੇ ਸ੍ਰੀ ਰਾਮ ਦੀ ਬੁਰਾਈ 'ਤੇ ਚੰਗਿਆਈ ਦੀ ਜਿੱਤ ਬਾਰੇ ਬੱਚਿਆਂ ਨੂੰ ਦੱਸਿਆ ਜਾਣੂੰ ਕਰਵਾਇਆ ਜਾ ਰਿਹਾ ਹੈ, ਪਰੰਤੂ ਜਲੰਧਰ ਵਿੱਚ ਰਾਮਲੀਲਾ ਵਿੱਚ ਅਸਲੀਲਤਾ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਹਿੰਦੂਆਂ ਸਮੇਤ ਸਾਰੇ ਭਾਈਚਾਰਿਆਂ ਨੇ ਸਖਤ ਨਿਖੇਧੀ ਕੀਤੀ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਕਲਾਕਾਰ ਹਿੰਦੀ ਗੀਤਾਂ 'ਤੇ ਅਸਲੀਲਤਾ ਫੈਲਾ ਰਹੇ ਹਨ ਅਤੇ ਠੁਮਕੇ ਲਗਾਏ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਕਲੱਬ ਪ੍ਰਧਾਨ ਨੇ ਮੁਆਫ਼ੀ ਮੰਗ ਲਈ ਹੈ, 

SHOW MORE