HOME » Top Videos » Punjab
Share whatsapp

ਮੋਦੀ 2.0 ਦੇ ਬਜਟ ਤੋਂ ਚੰਡੀਗੜ੍ਹ ਦੇ ਲੋਕਾਂ ਨੂੰ ਕੀ ਨੇ ਉਮੀਦਾਂ?

Punjab | 05:27 PM IST Jul 04, 2019

ਕੇਂਦਰ ਦੀ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾਂ ਬਜਟ 5 ਜੁਲਾਈ ਨੂੰ ਪੇਸ਼ ਹੋਵੇਗਾ ਜਾਨਕੀ ਕਲ। ਅੱਜ 4 ਜੁਲਾਈ ਨੂੰ ਦੇਸ਼ ਦੀ ਅਰਥਵਿਵਸਥਾ ਦੀ ਸਿਹਤ ਅਤੇ ਚੁਨੌਤੀਆਂ ਦੇ ਨਾਲ ਰਿਫਾਰਮ ਦਾ ਰੋਡਮੇਪ ਦੱਸਣ ਵਾਲਾ ਇਕਨੌਮਿਕ ਸਰਵੇ ਪੇਸ਼ ਕੀਤਾ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਸਾਲ 2019-20 ਦੇ ਲਈ ਦੇਸ਼ ਦੀ gdp ਗ੍ਰੋਥ 7 ਫ਼ੀਸਦੀ ਰਹਿ ਸਕਦੀ ਹੈ। ਜ਼ਿਆਦਾਤਰ ਲੋਕ ਖੇਤੀਬਾੜੀ ,ਨੌਕਰੀਆਂ ,ਰੋਜ਼ਗਾਰ ਆਦਿ ਦੀ ਮੰਗ ਕਰ ਰਹੇ ਹਨ। ਲੋਕ ਉਮੀਦ ਲਗਾਈ ਬੈਠੇ ਹਨ ਕਿ ਇਸ ਵਾਰ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਆਰਥਿਕ ਸਰਵੇ ਦੇ ਆਧਾਰ ਤੇ ਹੀ ਬਜਟ ਬਣਾਇਆ ਜਾਂਦਾ ਹੈ।

SHOW MORE