HOME » Top Videos » Punjab
Share whatsapp

ਚੰਡੀਗੜ੍ਹ PGI ਵੱਲੋਂ ਐਡਵਾਇਜ਼ਰੀ ਜਾਰੀ, ਦਿਲ ਦੇ ਮਰੀਜ਼ਾਂ ਲਈ ਮਾਸਕ ਘਾਤਕ

Punjab | 01:50 PM IST May 18, 2020

ਸਰਕਾਰ ਵਲੋਂ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਪਰ PGI ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕੀ ਦਿਲ ਦੇ ਮਰੀਜ਼ਾਂ ਲਈ ਮਾਸਕ ਘਾਤਕ ਸਾਬਿਤ ਹੋ ਸਕਦਾ ਹੈ ਅਗਰ ਦਿਲ ਦੇ ਮਰੀਜ਼ ਮਾਸਕ ਲਗਾ ਕੇ ਘੁਮਣਗੇ ਤੇ ਓਹਨਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

SHOW MORE
corona virus btn
corona virus btn
Loading