ਹੁਸ਼ਿਆਰਪੁਰ 'ਚ ਡੂੰਘੇ ਬੋਰਵੈੱਲ 'ਚ ਡਿੱਗੇ 6 ਸਾਲਾ ਮਾਸੂਮ ਦੀਆਂ ਤਸਵੀਰਾਂ ਆਈਆਂ ਸਾਹਮਣੇ
Punjab | 02:38 PM IST May 22, 2022
Punjab News: ਹੁਸ਼ਿਆਰਪੁਰ (Hoshiarpur incident) ਵਿਖੇ ਪਿੰਡ ਬੈਰਮਪੁਰ ਦੇ ਬੋਰਵੈਲ 'ਚ ਡਿੱਗੇ 6 ਸਾਲਾ ਮਾਸੂਮ ਬੱਚੇ ਰਿਤਿਕ ਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅਤੇ ਐਨਡੀਆਰਐਫ ਟੀਮਾਂ ਵੀ ਮੌਕੇ 'ਤੇ ਪੁੱਜ ਗਈਆਂ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ, ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਣ ਲਈ ਸੀਸੀਟੀਵੀ ਕੈਮਰੇ ਦੀ ਮਦਦ ਲਈ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਸਾਹਮਣੇ ਅਈਆਂ ਹਨ ਅਤੇ ਹੁਣ ਤੱਕ ਬੱਚਾ ਬਿਲਕੁਲ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
SHOW MORE-
ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਬਲਵਿੰਦਰ ਭੂੰਦੜ
-
ਪੰਜਾਬ ਦੇ ਲੋਕਾਂ ਦਾ ਬਜਟ: ਵਿੱਤ ਮੰਤਰੀ ਨੇ ਕਿਹਾ; 27.3 ਫ਼ੀਸਦੀ ਔਰਤਾਂ ਨੇ ਦਿੱਤੇ ਸੁਝਾਅ
-
Punjab Budget 2022-23: ਵਿੱਤ ਮੰਤਰੀ ਨੇ ਕਿਸ-ਕਿਸ ਖੇਤਰ ਲਈ ਕਿੰਨਾ-ਕਿੰਨਾ ਬਜਟ ਰੱਖਿਆ
-
ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਰੁ: ਦਾ ਬਜਟ ਪੇਸ਼, ਪਿਛਲੇ ਸਾਲ ਨਾਲੋਂ 14ਫ਼ੀ ਵੱਧ
-
ਸੁਖਬੀਰ ਬਾਦਲ ਨੇ ਸੰਗਰੂਰ ਜ਼ਿਮਨੀ ਚੋਣ ਜਿੱਤਣ ’ਤੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ
-
ਉਤਰਾਅ-ਚੜ੍ਹਾਅ ਤਾਂ ਹੁੰਦਾ ਰਹਿੰਦੈ; ਸੰਗਰੂਰ ਜ਼ਿਮਨੀ ਚੋਣ ਹਾਰਨ ਪਿੱਛੋਂ AAP ਦਾ ਬਿਆਨ