ਪੰਜਾਬ ਦੇ ਲੋਕਾਂ ਦਾ ਬਜਟ: ਵਿੱਤ ਮੰਤਰੀ ਨੇ ਕਿਹਾ; 27.3 ਫ਼ੀਸਦੀ ਔਰਤਾਂ ਨੇ ਦਿੱਤੇ ਸੁਝਾਅ
Punjab | 12:53 PM IST Jun 27, 2022
ਚੰਡੀਗੜ੍ਹ: Punjab Budget 2022-23: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਬਜਟ ਪੇਸ਼ ਕਰਨ ਦੌਰਾਨ ਕਿਹਾ ਕਿ ਇਹ ਬਜਟ ਪੰਜਾਬ ਦੇ ਲੋਕਾਂ ਦਾ ਬਜਟ ਹੈ ਅਤੇ ਇਸ ਲਈ ਲੋਕਾਂ ਤੋਂ ਪਹਿਲਾਂ ਸੁਝਾਅ ਲਏ ਗਏ ਸਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਲੋਕਾਂ ਦੇ ਸੁਝਾਵਾਂ ਨਾਲ ਬਜਟ ਤਿਆਰ ਕੀਤਾ ਗਿਆ ਹੈ। ਇਹ ਅਸਲੀਅਤ ਵਿੱਚ ਪੰਜਾਬ ਦੇ ਲੋਕਾਂ ਦਾ ਬਜਟ ਹੈ। ਉਨ੍ਹਾਂ ਕਿਹਾ ਕਿ ਬਜਟ ਲਈ ਕੁੱਨ 20384 ਸੁਝਾਅ ਲੋਕਾਂ ਨੇ ਦਿੱਤੇ, ਜਿਸ ਵਿੱਚ ਔਰਤਾਂ ਨੇ ਵੀ ਵੱਡਾ ਯੋਗਦਾਨ ਪਾਉਂਦੇ ਹੋਏ 27.3 ਫ਼ੀਸਦੀ ਸੁਝਾਅ ਭੇਜੇ।
SHOW MORE-
Chandigarh 'ਚ ਕੁਰੀਅਰ ਬੁਆਏ ਨੇ ਗੰਨ ਪੁਆਇੰਟ 'ਤੇ ਘਰ ਲੁੱਟਣ ਦੀ ਕੀਤੀ ਕੋਸ਼ਿਸ਼
-
VIDEO: ਪੰਜਾਬ ਪੁਲਿਸ ਦੀ ਗੱਡੀ 'ਚ ਸ਼ਖਸ ਨੇ ਕਿਵੇਂ ਲਗਾਇਆ ਬੰਬ, ਸਾਹਮਣੇ ਆਈ ਵੀਡੀਓ
-
ਦਾਦੂਵਾਲ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਕਿਹਾ; ਬਾਦਲ ਪਰਿਵਾਰ ਦਾ ਖਹਿੜਾ ਛੱਡੋ..
-
ਡਾ. ਅਵਿਨਾਸ਼ ਕੁਮਾਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਕਾਰਜਕਾਰੀ ਵੀਸੀ ਨਿਯੁਕਤ
-
-
ਸਪੀਕਰ ਦੇ ਸੁਰਖਿਆ ਮੁਲਾਜ਼ਮਾਂ ਵਲੋਂ ਟਰੱਕ ਡਰਾਈਵਰ ਦੀ ਕੁੱਟਮਾਰ, ਸੰਧਵਾਂ ਨੇ ਮੰਗੀ ਮਾਫ਼ੀ