Road Rage Case: ਨਵਜੋਤ ਸਿੱਧੂ ਨੂੰ ਮਿਲੀ ਕਲਰਕੀ, ਜੇਲ੍ਹ 'ਚ ਕਰਨਗੇ ਹਿਸਾਬ-ਕਿਤਾਬ
Punjab | 10:30 AM IST May 26, 2022
ਚੰਡੀਗੜ੍ਹ: Navjot sidhu on year jail in Road Rage Case : ਰੋਡ ਰੇਜ਼ ਕੇਸ ਵਿੱਚ 1 ਸਾਲ ਲਈ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਨਵੇਂ ਕੈਦੀ ਨੰਬਰ ਤੋਂ ਬਾਅਦ ਹੁਣ ਇੱਕ ਹੋਰ ਮਹੱਤਵਪੂਰਨ ਕੰਮ ਸੌਂਪਿਆ ਗਿਆ ਹੈ। ਪਟਿਆਲਾ ਜੇਲ੍ਹ (Sidhu in Patiala Jail) ਵਿੱਚ ਬੰਦ ਸਾਬਕਾ ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੱਧੂ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਲਰਕ (Sidhu became Clerk) ਬਣਾ ਦਿੱਤਾ ਹੈ ਅਤੇ ਹੁਣ ਉਹ ਜੇਲ੍ਹ ਵਿੱਚ ਮੁਨਸ਼ੀ ਦਾ ਕੰਮ ਸੰਭਾਲਣਗੇ। ਪਰੰਤੂ ਇਸ ਦੌਰਾਨ ਪਹਿਲੇ 3 ਮਹੀਨੇ ਤੱਕ ਜੇਲ੍ਹ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ।
SHOW MORE-
ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਬਲਵਿੰਦਰ ਭੂੰਦੜ
-
ਪੰਜਾਬ ਦੇ ਲੋਕਾਂ ਦਾ ਬਜਟ: ਵਿੱਤ ਮੰਤਰੀ ਨੇ ਕਿਹਾ; 27.3 ਫ਼ੀਸਦੀ ਔਰਤਾਂ ਨੇ ਦਿੱਤੇ ਸੁਝਾਅ
-
Punjab Budget 2022-23: ਵਿੱਤ ਮੰਤਰੀ ਨੇ ਕਿਸ-ਕਿਸ ਖੇਤਰ ਲਈ ਕਿੰਨਾ-ਕਿੰਨਾ ਬਜਟ ਰੱਖਿਆ
-
ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਰੁ: ਦਾ ਬਜਟ ਪੇਸ਼, ਪਿਛਲੇ ਸਾਲ ਨਾਲੋਂ 14ਫ਼ੀ ਵੱਧ
-
ਸੁਖਬੀਰ ਬਾਦਲ ਨੇ ਸੰਗਰੂਰ ਜ਼ਿਮਨੀ ਚੋਣ ਜਿੱਤਣ ’ਤੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ
-
ਉਤਰਾਅ-ਚੜ੍ਹਾਅ ਤਾਂ ਹੁੰਦਾ ਰਹਿੰਦੈ; ਸੰਗਰੂਰ ਜ਼ਿਮਨੀ ਚੋਣ ਹਾਰਨ ਪਿੱਛੋਂ AAP ਦਾ ਬਿਆਨ