HOME » Top Videos » Punjab
Share whatsapp

12 ਵਜੇ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਮ ਸਸਕਾਰ, ਘਰ ਲਿਆਂਦੀ ਮ੍ਰਿਤਕ ਦੇਹ

Punjab | 09:27 AM IST May 31, 2022

ਚੰਡੀਗੜ੍ਹ: Sidhu Moosewala Funeral: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨ ਹਸਪਤਾਲ ਵਿੱਚ ਰੱਖੇ ਜਾਣ ਤੋਂ ਬਾਅਦ ਅੱਜ ਸਵੇਰੇ ਘਰ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਐਤਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala Shot Dead) ਦਾ ਦਿਨ ਦਿਹਾੜੇ ਜਵਾਹਰਕੇ ਵਿਖੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦਾ ਅੰਤਮ ਸਸਕਾਰ ਅੱਜ ਦੁਪਹਿਰ 12 ਵਜੇ ਕੀਤਾ ਜਾਵੇਗਾ। ਹਵੇਲੀ ਦੀ ਸ਼ਵ ਯਾਤਰਾ 11 ਵਜੇ ਸ਼ੁਰੂ ਹੋਵੇਗੀ।

SHOW MORE