HOME » Top Videos » Punjab
Share whatsapp

ਪੰਜਾਬ 'ਚ ਸਵਾਈਨ ਦੀ ਦਸਤਕ, ਸਮਾਣਾ 'ਚ ਹੋਈ ਪਹਿਲੀ ਮੌਤ

Punjab | 02:56 PM IST Sep 21, 2022

Swine Flu Death in Samana: ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਫੈਲ ਰਿਹਾ ਹੈ, ਜਿਸ ਕਾਰਨ ਸਮਾਣਾ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।ਮ੍ਰਿਤਕ ਔਰਤ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਦਾ ਪੁਲਿਸ ਪ੍ਰਸ਼ਾਸਨ ਨੇ ਆਪਣੀ ਨਿਗਰਾਨੀ ਹੇਠ ਸਸਕਾਰ ਕੀਤਾ। ਮ੍ਰਿਤਕ ਔਰਤ ਸੁਸ਼ਮਾ ਰਾਣੀ (ਉਮਰ 46 ਸਾਲ) ਸਮਾਣਾ ਦੀ ਰਹਿਣ ਵਾਲੀ ਸੀ। ਉਸ ਨੂੰ ਤੇਜ਼ ਖਾਂਸੀ ਅਤੇ ਬੁਖਾਰ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸਦੀ ਅੱਜ ਮੌਤ ਹੋ ਗਈ।

SHOW MORE