HOME » Top Videos » Punjab
Share whatsapp

Punjab News: ਖੇਮਕਰਨ 'ਚ ਦਿਨ-ਦਿਹਾੜੇ ਟੈਕਸੀ ਚਾਲਕ ਦਾ ਗੋਲੀਆਂ ਮਾਰ ਕੇ ਕਤਲ

Punjab | 11:37 AM IST Jul 06, 2022

ਚੰਡੀਗੜ੍ਹ: Punjab Crime News: ਤਰਨਤਾਰਨ (Tarn taran News) ਦੇ ਸਰਹੱਦੀ ਖੇਤਰ ਖੇਮਕਰਨ 'ਚ ਇੱਕ ਟੈਕਸੀ ਚਾਲਕ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ (One Killed in Khemkaran) ਦੀ ਸੂਚਨਾ ਹੈ। ਕਥਿਤ ਦੋਸ਼ੀਆਂ ਨੇ ਸ਼ੇਰ ਮਸੀਹ ਦਾ ਸਿਰ 'ਚ ਪਿਛੋਂ ਗੋਲੀਆਂ ਮਾਰ ਕੇ ਕਤਲ (one Shot Dead) ਕੀਤਾ। ਹਮਲਾਵਰ ਘਟਨਾ ਉਪਰੰਤ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ੇਰ ਮਸੀਹ ਦੀ 2 ਲੋਕਾਂ ਨੇ ਟੈਕਸੀ ਕਿਰਾਏ 'ਤੇ ਲਈ ਸੀ, ਜਦੋਂ ਰਸਤੇ 'ਚ ਪੁੱਜੇ ਤਾਂ ਕਥਿਤ ਦੋਸ਼ੀਆਂ 'ਚ ਪਿਛੋਂ ਸ਼ੇਰ ਮਸੀਹ ਦੇ ਸਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

SHOW MORE